¡Sorpréndeme!

Manish Sisodia | Manish Sisodia ਦੀ ਹੋਈ 'ਆਪ' ਪੰਜਾਬ ਦੇ ਨਵੇਂ ਇੰਚਾਰਚ ਵਜੋਂ ਨਿਯੁਕਤੀ |

2025-03-21 0 Dailymotion

ਮਨੀਸ਼ ਸਿਸੋਦੀਆ ਬਣੇ
'ਆਪ' ਪੰਜਾਬ ਦੇ ਨਵੇਂ ਇੰਚਾਰਚ |

#manishsisodia #aappunjab #ludhianabyelection


ਮਨੀਸ਼ ਸਿਸੋਦੀਆ ਨੂੰ 'ਆਪ' ਪੰਜਾਬ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਪੰਜਾਬ ਵਿੱਚ ਪਾਰਟੀ ਦੇ ਕਾਰਜਕਲਾਪਾਂ ਨੂੰ ਅੱਗੇ ਵਧਾਉਣ ਅਤੇ ਸਿਆਸੀ ਹੱਲਚਲ ਮਚਾਉਣ ਲਈ ਨਵੀਂ ਟੀਮ ਦੇ ਨਾਲ ਕੰਮ ਕਰਨਗੇ। ਕੀ ਇਸ ਤਾਜ਼ਾ ਨਿਯੁਕਤੀ ਨਾਲ ਪੰਜਾਬ ਵਿੱਚ 'ਆਪ' ਦੀ ਸਿਆਸੀ ਸਥਿਤੀ ਮਜ਼ਬੂਤ ਹੋਵੇਗੀ? ਜਾਣੋ ਇਸ ਦੇ ਪਿੱਛੇ ਦੀ ਅਸਲ ਕਹਾਣੀ ਅਤੇ ਮਨੀਸ਼ ਸਿਸੋਦੀਆ ਦੇ ਨਵੇਂ ਰੋਲ ਬਾਰੇ।


#ManishSisodia #AAPPunjab #NewIncharge #PunjabPolitics #AAPUpdates #PoliticalLeadership #PunjabNews #AAPTeam #PoliticalChange #IndiaPolitics #latestnews #trendingnews #updatenews #newspunjab #punjabnews #oneindiapunjabi

~PR.182~